Factsheets: Punjabi – Casual Work

ਅਨਿਯਮਤ (ਕੈਜ਼ੂਅਲ) ਕੰਮ

ਆਸਟ੍ਰੇਲੀਆ ਵਿੱਚ, ਵੀਹ ਲੱਖ ਤੋਂ ਵੱਧ ਕਰਮਚਾਰੀ ਅਨਿਯਮਤ (ਕੈਜ਼ੂਅਲ) ਕਰਮਚਾਰੀਆਂ ਵਜੋਂ ਨੌਕਰੀ ਕਰਦੇ ਹਨ। ਫੇਅਰ ਵਰਕ ਕਾਨੂੰਨ ਦੇ ਅਧੀਨ, ਜੇ ਤੁਸੀਂ ਰੁਜ਼ਗਾਰ ਦੀ ਪੇਸ਼ਕਸ਼ ਨੂੰ ਸਵੀਕਾਰ ਕਰਦੇ ਹੋ, ਤਾਂ ਤੁਹਾਨੂੰ ਇਕ ਅਨਿਯਮਤ (ਕੈਜ਼ੂਅਲ) ਕਰਮਚਾਰੀ ਵਜੋਂ ਸ਼੍ਰੇਣੀਬੱਧ ਕੀਤਾ ਜਾਂਦਾ ਹੈ, ਜਿੱਥੇ ਕੰਮ ਦੇ ਸਹਿਮਤ ਹੋਏ ਨਮੂਨੇ ਨਾਲ ਚੱਲ ਰਹੇ ਕੰਮ ਦੇ ਪ੍ਰਤੀ ਕੋਈ ਪੱਕੀ ਅਗਾਊਂ ਵਚਨਬੱਧਤਾ ਨਹੀਂ ਹੈ। ਅਨਿਯਮਤ (ਕੈਜ਼ੂਅਲ) ਕਰਮਚਾਰੀ ਕੁਝ ਚੀਜ਼ਾਂ ਦੇ ਹੱਕਦਾਰ ਹਨ, ਪਰ ਸਥਾਈ ਕਰਮਚਾਰੀਆਂ ਨੂੰ ਦਿੱਤੇ ਗਏ ਸਾਰੇ ਲਾਭ ਨਹੀਂ ਮਿਲਦੇ ਹਨ। ਇਸ ਹਿੱਸੇ ਵਿੱਚ ਤੁਹਾਨੂੰ ਇਹਨਾਂ ਬਾਰੇ ਜਾਣਕਾਰੀ ਮਿਲੇਗੀ:

ਅਨਿਯਮਤ (ਕੈਜ਼ੂਅਲ) ਕੰਮ ਅਤੇ ਅਣਉਚਿੱਤ ਬਰਖਾਸਤਗੀ 

ਉਦਯੋਗਿਕ ਕਾਨੂੰਨ ਦੇ ਅਧੀਨ, ਅਨਿਯਮਤ (ਕੈਜ਼ੂਅਲ) ਕਰਮਚਾਰੀਆਂ ਨੂੰ ਸਥਾਈ ਕਰਮਚਾਰੀਆਂ ਵਾਂਗ ਹੀ ਅਣਉਚਿੱਤ ਬਰਖਾਸਤਗੀ ਦੇ ਅਧਿਕਾਰ ਹੁੰਦੇ ਹਨ।  ਜੇ ਉਨ੍ਹਾਂ ਦੇ ਰੁਜ਼ਗਾਰ ਦੀ ਸਮਾਪਤੀ ਸਖਤ, ਅਨਿਆਂਪੂਰਣ ਜਾਂ ਗੈਰ-ਵਾਜਬ ਹੈ ਤਾਂ ਉਨ੍ਹਾਂ ਕੋਲ ਮੁਆਵਜ਼ੇ ਦਾ ਅਧਿਕਾਰ ਹੋ ਸਕਦਾ ਹੈ।    ਅਨਿਯਮਤ (ਕੈਜ਼ੂਅਲ) ਕਰਮਚਾਰੀਆਂ ਨੂੰ ਅਣਉਚਿੱਤ ਬਰਖਾਸਤਗੀ ਦਾ ਦਾਅਵਾ ਦਰਜ ਕਰਨ ਦਾ ਅਧਿਕਾਰ ਹੈ, ਜੇ ਉਹਨਾਂ ਨੇ ਇੱਕੋ…

https://www.australianunions.org.au/factsheet/punjabi-casual-work-and-unfair-dismissal/

ਅਨਿਯਮਤ (ਕੈਜ਼ੂਅਲ) ਤੋਂ ਸਥਾਈ ਕੰਮ ਵਿੱਚ ਤਬਦੀਲੀ 

ਮਾਰਚ 2021 ਵਿੱਚ, ਰਾਸ਼ਟਰੀ ਰੁਜ਼ਗਾਰ ਮਿਆਰਾਂ (NES) ਵਿੱਚ ਇਕ ਨਵੀਂ ਹੱਕਦਾਰੀ ਸ਼ਾਮਲ ਕੀਤੀ ਗਈ ਸੀ, ਜਿਸ ਨਾਲ ਆਮ ਤਬਦੀਲੀ ਦੀ ਆਗਿਆ ਦਿੱਤੀ ਗਈ ਸੀ – ਯਾਨੀ ਅਨਿਯਮਤ (ਕੈਜ਼ੂਅਲ) ਤੋਂ ਸਥਾਈ ਰੁਜ਼ਗਾਰ ਵਿੱਚ ਤਬਦੀਲੀ।  ਨਵੇਂ ਨਿਯਮਾਂ ਦੇ ਅਧੀਨ, ਰੁਜ਼ਗਾਰਦਾਤੇ (ਇੱਕ ਛੋਟੇ ਕਾਰੋਬਾਰੀ ਰੁਜ਼ਗਾਰਦਾਤੇ – 15 ਤੋਂ ਘੱਟ ਕਰਮਚਾਰੀਆਂ ਨੂੰ ਰੁਜ਼ਗਾਰ ਦੇਣ ਵਾਲੇ ਤੋਂ ਇਲਾਵਾ) ਨੂੰ ਤੁਹਾਨੂੰ…

https://www.australianunions.org.au/factsheet/punjabi-conversion-from-casual-to-permanant/

ਅਨਿਯਮਤ (ਕੈਜ਼ੂਅਲ) ਕੰਮ ਅਤੇ ਯੂਨੀਅਨ ਮੈਂਬਰਸ਼ਿਪ  

ਅਨਿਯਮਤ (ਕੈਜ਼ੂਅਲ) ਕਰਮਚਾਰੀਆਂ ਨੂੰ, ਸਾਰੇ ਕਰਮਚਾਰੀਆਂ ਦੇ ਬਰਾਬਰ ਯੂਨੀਅਨ ਵਿੱਚ ਸ਼ਾਮਲ ਹੋਣ ਅਤੇ ਇਸ ਦੁਆਰਾ ਪ੍ਰਤੀਨਿਧਤਾ ਕਰਵਾਉਣ ਦੇ ਅਧਿਕਾਰ ਹਨ। ਆਸਟ੍ਰੇਲੀਆ ਦੀਆਂ ਯੂਨੀਅਨਾਂ ਸਾਰੇ ਕਰਮਚਾਰੀਆਂ ਲਈ ਕੰਮ ਕਰਨ ਦੇ ਹਾਲਾਤਾਂ ਅਤੇ ਸੁਰੱਖਿਆ ਵਿੱਚ ਸੁਧਾਰ ਕਰਨ ਲਈ ਸੰਘਰਸ਼ ਕਰਦੀਆਂ ਹਨ।ਕਿਸੇ ਯੂਨੀਅਨ ਵਿੱਚ ਸ਼ਾਮਲ ਹੋਣਾ ਤੁਹਾਨੂੰ ਇਹ ਪ੍ਰਦਾਨ ਕਰ ਸਕਦਾ ਹੈ:  ਪ੍ਰਤੀਨਿਧਤਾ ਅਤੇ ਸਹਾਇਤਾ  ਬਿਹਤਰ ਤਨਖਾਹਾਂ ਅਤੇ…

https://www.australianunions.org.au/factsheet/punjabi-casual-work-and-union-membership/

ਅਨਿਯਮਤ (ਕੈਜ਼ੂਅਲ) ਕਰਮਚਾਰੀ ਹੱਕਦਾਰੀਆਂ  

ਅਨਿਯਮਤ (ਕੈਜ਼ੂਅਲ) ਕਰਮਚਾਰੀ, ਤਨਖਾਹ ਵਾਲੀ ਛੁੱਟੀ ਜਾਂ ਨੌਕਰੀ ਖਤਮ ਕਰਨ ਦੇ ਨੋਟਿਸ ਵਾਸਤੇ ਤਨਖਾਹ ਵਰਗੀਆਂ ਜ਼ਿਆਦਾਤਰ ਕਿਸਮਾਂ ਦੀਆਂ ਤਨਖਾਹਾਂ ਦੇ ਹੱਕਦਾਰ ਨਹੀਂ ਹਨ। ਪਰ, ਉਹ ਸੁਰੱਖਿਅਤ ਕੰਮ ਕਰਨ ਵਾਲੀ ਜਗ੍ਹਾ, ਭੇਦਭਾਵ ਤੋਂ ਆਜ਼ਾਦੀ ਅਤੇ ਬਿਨਾਂ ਤਨਖਾਹ ਵਾਲੀ ਮਾਪਿਆਂ ਦੀ ਛੁੱਟੀ ਦੇ ਹੱਕਦਾਰ ਹਨ।  ਕੁਝ ਹਾਲਾਤਾਂ ਵਿੱਚ, ਅਨਿਯਮਤ (ਕੈਜ਼ੂਅਲ) ਕਰਮਚਾਰੀਆਂ ਕੋਲ ਲੰਬੀ ਸੇਵਾ ਵਾਲੀ ਛੁੱਟੀ, ਅਣਉਚਿੱਤ…

https://www.australianunions.org.au/factsheet/punjabi-casual-worker-entitlements/

ਅਨਿਯਮਤ (ਕੈਜ਼ੂਅਲ) ਰੁਜ਼ਗਾਰ ਵਿੱਚ ਤਬਦੀਲੀਆਂ – ਫੇਅਰ ਵਰਕ ਸੋਧ ਕਾਨੂੰਨ 2021 

ਮਾਰਚ 2021 ਵਿੱਚ, ਸੈਨੇਟ ਨੇ ਫੇਅਰ ਵਰਕ ਸੋਧ (ਆਸਟ੍ਰੇਲੀਆ ਦੀਆਂ ਨੌਕਰੀਆਂ ਅਤੇ ਆਰਥਿਕ ਮੁੜ-ਬਹਾਲੀ ਦਾ ਸਮਰਥਨ ਕਰਨ ਲਈ) ਕਾਨੂੰਨ 2021 ਪਾਸ ਕੀਤਾ ਸੀ।  ਇਸ ਕਾਨੂੰਨ ਨੇ ਅਨਿਯਮਤ (ਕੈਜ਼ੂਅਲ) ਕਰਮਚਾਰੀਆਂ ਵਾਸਤੇ ਕਾਰਜ-ਸਥਾਨ ਦੇ ਕੁਝ ਅਧਿਕਾਰਾਂ ਅਤੇ ਜ਼ਿੰਮੇਵਾਰੀਆਂ ਨੂੰ ਬਦਲ ਦਿੱਤਾ ਹੈ, ਜਿੰਨ੍ਹਾਂ ਵਿੱਚ ਸ਼ਾਮਲ ਹਨ:  ਅਨਿਯਮਤ (ਕੈਜ਼ੂਅਲ) ਰੁਜ਼ਗਾਰ ਦੀ ਪਰਿਭਾਸ਼ਾ  ਪੂਰੇ ਸਮੇਂ ਜਾਂ ਥੋੜ੍ਹੇ ਸਮੇਂ ਵਾਲੇ…

https://www.australianunions.org.au/factsheet/punjabi-changes-to-casual-employment-fwa-act2021/