ਕੰਮ ਦੀ ਜਗ੍ਹਾ ਵਿੱਚ ਗੁੰਡਾਗਰਦੀ ਅਤੇ ਭੇਦਭਾਵ
ਰੁਜ਼ਗਾਰਦਾਤਿਆਂ ਦੁਆਰਾ ਕਰਮਚਾਰੀਆਂ ਨਾਲ ਵਾਜਬ ਵਿਵਹਾਰ ਕਰਨ, ਅਤੇ ਉਹਨਾਂ ਨੂੰ ਸਿਹਤ ਅਤੇ ਸੁਰੱਖਿਆ ਦੇ ਖਤਰਿਆਂ ਤੋਂ ਬਚਾਉਣ ਲਈ ਕਨੂੰਨੀ ਕਰਤੱਵ ਹੁੰਦੇ ਹਨ। ਇਸ ਦਾ ਮਤਲਬ ਇਹ ਹੈ ਕਿ ਸਾਰੇ ਕਰਮਚਾਰੀਆਂ ਨੂੰ ਇਹਿ ਜਿਹੀ ਕੰਮ ਦੀ ਜਗ੍ਹਾ ਦਾ ਅਧਿਕਾਰ ਹੈ, ਜੋ ਗੁੰਡਾਗਰਦੀ, ਪਰੇਸ਼ਾਨੀ ਅਤੇ ਭੇਦਭਾਵ ਤੋਂ ਮੁਕਤ ਹੈ। ਕਾਨੂੰਨੀ ਸੁਰੱਖਿਆਵਾਂ ਦੇ ਬਾਵਜੂਦ, ਬਹੁਤ ਸਾਰੇ ਕਰਮਚਾਰੀ ਅਜੇ ਵੀ ਆਪਣੇ ਆਪ ਨੂੰ ਗੁੰਡਾਗਰਦੀ, ਪਰੇਸ਼ਾਨੀ ਅਤੇ ਭੇਦਭਾਵ ਦਾ ਸਾਹਮਣਾ ਕਰਦੇ ਹੋਏ ਮਹਿਸੂਸ ਕਰਦੇ ਹਨ। ਆਸਟ੍ਰੇਲੀਆ ਦੀਆਂ ਯੂਨੀਅਨਾਂ ਇਨ੍ਹਾਂ ਮੁੱਦਿਆਂ ਬਾਰੇ ਕਰਮਚਾਰੀਆਂ ਦਾ ਸਮਰਥਨ ਕਰਨ ਅਤੇ ਉਹਨਾਂ ਨੂੰ ਸਲਾਹ ਦੇਣ ਲਈ ਇੱਥੇ ਹਾਜ਼ਰ ਹਨ। ਇਸ ਹਿੱਸੇ ਵਿੱਚ ਤੁਹਾਨੂੰ ਇਹਨਾਂ ਬਾਰੇ ਜਾਣਕਾਰੀ ਮਿਲੇਗੀ:
ਕੰਮ ਦੀ ਜਗ੍ਹਾ ਵਿੱਚ ਗੁੰਡਾਗਰਦੀ ਅਤੇ ਪਰੇਸ਼ਾਨੀ
ਕੰਮ ਦੀ ਜਗ੍ਹਾ ਵਿੱਚ ਭੇਦਭਾਵ
ਕੰਮ ਦੀ ਜਗ੍ਹਾ ਵਿੱਚ ਭੇਦਭਾਵ ਉਦੋਂ ਵਾਪਰਦਾ ਹੈ, ਜਦੋਂ ਕਿਸੇ ਵਿਅਕਤੀ, ਜਾਂ ਲੋਕਾਂ ਦੇ ਸਮੂਹ ਨਾਲ ਉਹਨਾਂ ਦੇ ਪਿਛੋਕੜ ਜਾਂ ਵਿਸ਼ੇਸ਼ ਨਿੱਜੀ ਵਿਸ਼ੇਸ਼ਤਾਵਾਂ ਕਰਕੇ, ਕਿਸੇ ਹੋਰ ਵਿਅਕਤੀ ਜਾਂ ਸਮੂਹ ਨਾਲੋਂ ਮਾੜਾ ਵਿਵਹਾਰ ਕੀਤਾ ਜਾਂਦਾ ਹੈ। ਰਾਸ਼ਟਰਮੰਡਲ ਅਤੇ ਰਾਜਾਂ ਦੇ ਭੇਦਭਾਵ ਕਾਨੂੰਨ, ਲੋਕਾਂ ਨੂੰ ਇਹਨ੍ਹਾਂ ਦੇ ਆਧਾਰ ‘ਤੇ ਭੇਦਭਾਵ ਤੋਂ ਬਚਾਉਂਦੇ ਹਨ: ਨਸਲ, ਜਿਸ ਵਿੱਚ ਰੰਗ,…
https://www.australianunions.org.au/factsheet/punjabi-workplace-discrimination/
ਜਿਨਸੀ ਸ਼ੋਸ਼ਣ
ਜਿਨਸੀ ਸ਼ੋਸ਼ਣ ਇਕ ਕਿਸਮ ਦੀ ਪਰੇਸ਼ਾਨੀ ਹੈ, ਜਿਸ ਵਿੱਚ ਜਿਨਸੀ ਸੁਭਾਅ ਦਾ ਕੋਈ ਵੀ ਅਣਚਾਹਿਆ ਵਿਵਹਾਰ ਸ਼ਾਮਲ ਹੁੰਦਾ ਹੈ। ਗੁੰਡਾਗਰਦੀ ਅਤੇ ਪਰੇਸ਼ਾਨੀ ਦੇ ਹਰ ਰੂਪ ਦੀ ਤਰ੍ਹਾਂ, ਜਿਨਸੀ ਸ਼ੋਸ਼ਣ ਸਰੀਰਕ ਅਤੇ ਮਾਨਸਿਕ ਠੇਸ ਦਾ ਇਕ ਜਾਣਿਆ-ਪਛਾਣਿਆ ਕਾਰਨ ਹੈ। ਇਹ ਇਕ ਗੰਭੀਰ ਸਿਹਤ ਅਤੇ ਸੁਰੱਖਿਆ ਮੁੱਦਾ ਹੈ, ਅਤੇ ਇਸ ਦੇ ਨਤੀਜੇ ਵਜੋਂ ਅਪਰਾਧੀਆਂ ਉੱਤੇ ਅਪਰਾਧਿਕ ਦੋਸ਼…
https://www.australianunions.org.au/factsheet/punjabi-sexual-harassment/
ਕੰਮ ਦੀ ਜਗ੍ਹਾ ਵਿੱਚ ਧੱਕੇਸ਼ਾਹੀ ਅਤੇ ਪਰੇਸ਼ਾਨੀ
ਧੱਕੇਸ਼ਾਹੀ ਅਤੇ ਪਰੇਸ਼ਾਨੀ, ਕਰਮਚਾਰੀਆਂ ਦੀ ਸਰੀਰਕ ਅਤੇ ਮਾਨਸਿਕ ਸਿਹਤ ਨੂੰ ਨੁਕਸਾਨ ਪਹੁੰਚਾਉਂਦੀ ਹੈ। ਇਹ ਇਕ ਗੰਭੀਰ ਸਿਹਤ ਅਤੇ ਸੁਰੱਖਿਆ ਮੁੱਦਾ ਹੈ, ਜਿਸ ਦਾ ਰੁਜ਼ਗਾਰਦਾਤਿਆਂ ਦੁਆਰਾ ਪ੍ਰਬੰਧ ਕੀਤਾ ਅਤੇ ਰੋਕਿਆ ਜਾਣਾ ਚਾਹੀਦਾ ਹੈ। ਹਰ ਕਿਸੇ ਨੂੰ ਕੰਮ ਉੱਤੇ ਸੁਰੱਖਿਅਤ ਅਤੇ ਸਹਿਯੋਗ ਵਾਲਾ ਮਹਿਸੂਸ ਕਰਨਾ ਚਾਹੀਦਾ ਹੈ। ਆਪਣੇ ਆਪ ਨੂੰ ਇਸ ਸਿਹਤ ਵਾਲੇ ਖਤਰੇ ਤੋਂ ਬਚਾਉਣ ਵਿੱਚ…
https://www.australianunions.org.au/factsheet/punjabi-bullying-and-harassment-in-the-workplace/