ਸਾਡੀ ਪਟੀਸ਼ਨ ‘ਤੇ ਦਸਤਖਤ ਕਰਨ ਲਈ ਤੁਹਾਡਾ ਧੰਨਵਾਦ।

ਆਸਟ੍ਰੇਲੀਆ ਵਿਚ ਆਮ ਲੋਕਾਂ ਦੇ ਹੱਕਾਂ ਲਈ ਆਸਟ੍ਰੇਲੀਆਈ ਯੂਨੀਅਨਾਂ ਹਮੇਸ਼ਾ ਖੜ੍ਹੀਆਂ ਰਹੀਆਂ ਹਨ ਅਤੇ ਹਮੇਸ਼ਾ ਰਹਣਗੀਆਂ।

ਕੰਮ ‘ਤੇ ਆਪਣੇ ਅਧਿਕਾਰਾਂ ਬਾਰੇ ਹੋਰ ਜਾਣਨ ਲਈ, ਸਾਡੇ ਵੈੱਬਪੇਜ ਆਸਟ੍ਰੇਲੀਅਨ ਯੂਨੀਅਨਾਂ ਸਹਾਇਤਾ ਕੇਂਦਰ ‘ਤੇ ਜਾਓ।

ਜੇ ਤੁਸੀ ਕੰਮ ਬਾਰੇ ਪਰੇਸ਼ਾਨ ਹੋ ਤਾਂ ਇਕੱਲੇ ਚਿੰਤਾ ਕਰਨ ਦੀ ਲੋੜ ਨਹੀਂ ਹੈ – ਸਾਡੇ ਨਾਲ ਸੰਪਰਕ ਕਰੋ। ਅਸੀਂ ਸਾਰੀਆਂ ਚਰਚਾਵਾਂ ਅਤੇ ਤੁਹਾਡੇ ਵੇਰਵਿਆਂ ਨੂੰ ਗੁਪਤ ਰੱਖਾਂਗੇ।