ਧੰਨਵਾਦ

ਸਾਡੀ ਪਟੀਸ਼ਨ ‘ਤੇ ਦਸਤਖਤ ਕਰਨ ਲਈ ਧੰਨਵਾਦ।

ਯਆਸਟ੍ਰੇਲੀਅਨ ਯੂਨੀਅਨਾਂ ਪੀੜ੍ਹੀ ਦਰ ਪੀੜ੍ਹੀ ਕਰਮਚਾਰੀ ਅਧਿਕਾਰ ਜਿੱਤਦੇ ਰਹੇ ਹਨ। ਸੁਪਰ ਅਨੂਏਸ਼ਨ, ਮੈਡੀਕੇਅਰ, ਪੈਨਲਟੀ ਰੇਟ, ਸਾਲਾਨਾ, ਮਾਪਿਆਂ ਅਤੇ ਬਿਮਾਰ ਛੁੱਟੀ, ਵੀਕੈਂਡ – ਇਹ ਸਾਰੇ ਅਧਿਕਾਰ ਯੂਨੀਅਨਾਂ ਦੇ ਯਤਨਾਂ ਕਰਕੇ ਸਾਡੇ ਕੋਲ ਆਏ ਹਨ। ਯੂਨੀਅਨਾਂ ਇੱਕ ਸਦੀ ਤੋਂ ਵੱਧ ਸਮੇਂ ਤੋਂ ਕਰਮਚਾਰੀਆਂ ਦੇ ਅਧਿਕਾਰਾਂ ਲਈ ਖੜ੍ਹੀਆਂ ਹਨ, ਅਤੇ ਲਗਾਤਾਰ ਖੜ੍ਹੀਆਂ ਰਹਿਣਗੀਆਂ।

ਕੰਮ ‘ਤੇ ਆਪਣੇ ਅਧਿਕਾਰਾਂ ਬਾਰੇ ਹੋਰ ਜਾਣਨ ਲਈ, ਸਾਡੇ ਵੈੱਬਪੇਜ ਆਸਟ੍ਰੇਲੀਅਨ ਯੂਨੀਅਨਾਂ ਸਹਾਇਤਾ ਕੇਂਦਰ ‘ਤੇ ਜਾਓ।

ਯੂਨੀਅਨਾਂ ਜ਼ਰੂਰੀ ਮੁੱਦਿਆਂ ‘ਤੇ ਸਮੂਹਿਕ ਕਾਰਵਾਈ ਕਰਕੇ ਮਹੱਤਵਪੂਰਨ ਤਬਦੀਲੀਆਂ ਲਿਆਉਂਦੀਆਂ ਹਨ। ਉਦਾਹਰਨ ਲਈ-ਮੈਂਬਰਾਂ ਨੂੰ ਬਿਹਤਰ ਤਨਖਾਹ, ਸ਼ਰਤਾਂ ਅਤੇ ਸਹਾਇਤਾ (ਜੇ ਕੰਮ ‘ਤੇ ਸਮੱਸਿਆਵਾਂ ਹਨ)।

ਜੇ ਤੁਸੀਂ ਯੂਨੀਅਨ ਦੇ ਮੈਂਬਰ ਨਹੀਂ ਹੋ – ਜੋਇਨ ਕਰੋ।

ਅਸੀਂ ਪੰਜਾਬੀ ਭਾਸ਼ਾ ਵਿੱਚ ਜਾਣਕਾਰੀ ਦੇਖਣ ਦੇ ਤੁਹਾਡੇ ਅਧਿਕਾਰ ਦਾ ਆਦਰ ਕਰਦੇ ਹਾਂ। ਅਸੀਂ ਵਧੇਰੇ ਜਾਣਕਾਰੀ ਪੰਜਾਬੀ ਭਾਸ਼ਾ ਵਿੱਚ ਉਪਲਬਧ ਕਰਵਾਉਣ ਲਈ ਕੋਸ਼ਿਸ਼ਾਂ ਕਰ ਰਹੇ ਹਾਂ।