Articles in this section:
Factsheet Categories:

ਓਵਰਟਾਈਮ

ਓਵਰਟਾਈਮ ਉਹ ਕੰਮ ਹੈ ਜੋ ਤੁਸੀਂ ਆਪਣੇ ਆਮ ਘੰਟਿਆਂ ਦੇ ਰੁਜ਼ਗਾਰ ਤੋਂ ਬਾਹਰ ਕਰਦੇ ਹੋ। ਜਦੋਂ ਇਹ ਲਾਗੂ ਹੁੰਦਾ ਹੈ ਅਤੇ ਤੁਹਾਨੂੰ ਕਿੰਨਾ ਭੁਗਤਾਨ ਮਿਲੇਗਾ ਤਾਂ ਇਹ ਤੁਹਾਡੇ ਅਵਾਰਡ ਜਾਂ ਇਕਰਾਰਨਾਮੇ ਉੱਤੇ ਨਿਰਭਰ ਕਰੇਗਾ।

ਕੁਝ ਅਵਾਰਡ ਅਤੇ ਸਮਝੌਤੇ ਤੁਹਾਨੂੰ ਓਵਰਟਾਈਮ ਅਦਾ ਕਰਨ ਦੀ ਬਜਾਏ ਉਸ ਸਮੇਂ ਦੇ ਬਰਾਬਰ ਛੁੱਟੀ ਲੈਣ ਦੀ ਆਗਿਆ ਦਿੰਦੇ ਹਨ। ਇਸ ਨੂੰ ਕਈ ਵਾਰ ‘ਬਦਲੇ ਵਿੱਚ ਛੁੱਟੀ’ ਜਾਂ ‘TOIL’ ਕਿਹਾ ਜਾਂਦਾ ਹੈ।

ਤੁਹਾਡੇ ਕੋਲੋਂ ਮੁਫ਼ਤ ਵਿੱਚ ਓਵਰਟਾਈਮ ਕਰਨ ਦੀ ਉਮੀਦ ਨਹੀਂ ਕੀਤੀ ਜਾਣੀ ਚਾਹੀਦੀ। ਤੁਹਾਨੂੰ ਆਪਣੇ ਸਮੇਂ ਲਈ ਭੁਗਤਾਨ ਕੀਤਾ ਜਾਣਾ ਚਾਹੀਦਾ ਹੈ, ਭਾਂਵੇਂ ਕਿ ਤੁਸੀਂ ਲੰਬੇ ਸਮੇਂ ਤੱਕ ਕੰਮ ਕਰ ਰਹੇ ਹੋ, ਕੰਮ ਘਰ ਲੈ ਕੇ ਜਾ ਰਹੇ ਹੋ ਜਾਂ ਛੁੱਟੀ ਵਾਲੇ ਦਿਨਾਂ ਨੂੰ ਕੰਮ ਕਰਨਾ ਹੈ।

ਤੁਹਾਡਾ ਇਮਪਲੋਏਅਰ ਤੁਹਾਨੂੰ ਕੁਝ ਵਿਸ਼ੇਸ਼ ਹਾਲਾਤਾਂ ਵਿੱਚ ਓਵਰਟਾਈਮ ਕਰਨ ਲਈ ਕਹਿ ਸਕਦਾ ਹੈ, ਪਰ ਬੇਨਤੀ ਲਾਜ਼ਮੀ ਤੌਰ ‘ਤੇ ਵਾਜਬ ਹੋਣੀ ਚਾਹੀਦੀ ਹੈ।

ਜੇ ਤੁਸੀਂ ਬਿਨਾਂ ਤਨਖਾਹ ਜਾਂ ਗੈਰ-ਵਾਜਬ ਮਾਤਰਾ ਵਿੱਚ ਓਵਰਟਾਈਮ ਕੰਮ ਕਰਨ ਲਈ ਦਬਾਅ ਮਹਿਸੂਸ ਕਰ ਰਹੇ ਹੋ ਤਾਂ ਆਪਣੀ ਯੂਨੀਅਨ ਨਾਲ ਸੰਪਰਕ ਕਰੋ। ਤੁਹਾਡੀ ਯੂਨੀਅਨ ਤੁਹਾਡੇ ਇਮਪਲੋਏਅਰਤ ਨਾਲ ਇਕ ਵਾਜਬ ਸੌਦੇ ਬਾਰੇ ਗੱਲਬਾਤ ਕਰਨ ਵਿੱਚ ਤੁਹਾਡੀ ਮਦਦ ਕਰ ਸਕਦੀ ਹੈ।

Enter your email to access our expert workplace information

Almost two million union members have contributed to us providing this free workplace factsheet. Because you’ve read a few of our factsheets, we’re asking for your email address to keep reading. This is so we can keep you updated with the latest news and workplace advice.

Don’t worry: our factsheets will always remain free, thanks to the solidarity of the union movement.

View our Privacy Policy