Factsheets: Punjabi – Pay

ਤਨਖਾਹ 

ਇਕ ਕਰਮਚਾਰੀ ਵਜੋਂ ਤੁਹਾਨੂੰ ਤੁਹਾਡੇ ਕੰਮ ਲਈ ਤਨਖਾਹ ਲੈਣ ਦਾ ਅਧਿਕਾਰ ਹੈ। ਤਨਖਾਹ ਬਾਰੇ ਤੁਹਾਡੇ ਸਾਰੇ ਸਵਾਲਾਂ ਦੇ ਜਵਾਬ ਲੱਭਣ ਲਈ ਹੇਠਾਂ ਸੂਚੀਬੱਧ ਸਾਡੀਆਂ ਤੱਥਸ਼ੀਟਾਂ ਨੂੰ ਪੜ੍ਹੋ। ਜੇ ਤੁਹਾਡੇ ਕੋਲ ਕੋਈ ਸਵਾਲ ਹੈ ਕਿ ਤੁਸੀਂ ਇੱਥੇ ਕੋਈ ਜਵਾਬ ਨਹੀਂ ਲੱਭ ਸਕਦੇ ਤਾਂ ਕਿਰਪਾ ਕਰਕੇ ਸਾਡੇ ਨਾਲ ਸੰਪਰਕ ਕਰੋ। 

ਟੈਕਸ ਅਤੇ ਸੇਵਾਮੁਕਤੀ (ਸੁਪਰਐਨੂਏਸ਼ਨ) 

ਜ਼ਿਆਦਾਤਰ ਕਰਮਚਾਰੀਆਂ ਨੂੰ ਆਪਣੀ ਕਮਾਈ ਉੱਤੇ ਟੈਕਸ ਅਦਾ ਕਰਨਾ ਪੈਂਦਾ ਹੈ। ਤੁਹਾਡੇ ਵੱਲੋਂ ਅਦਾ ਕੀਤੇ ਟੈਕਸ ਦੀ ਮਾਤਰਾ ਇਸ ਗੱਲ ਉੱਤੇ ਨਿਰਭਰ ਕਰਦੀ ਹੈ ਕਿ ਤੁਸੀਂ ਕਿੰਨੀ ਕਮਾਈ ਕਰਦੇ ਹੋ ਅਤੇ ਜੇ ਤੁਹਾਡੇ ਕੋਲ ਕੋਈ ਕਟੌਤੀਆਂ ਜਾਂ ਟੈਕਸ ਘਟਾਉਣ ਵਾਲੇ ਸਬੂਤ (ਆਫਸੈੱਟ) ਹਨ।  ਤੁਹਾਡਾ ਰੁਜ਼ਗਾਰਦਾਤਾ ਤੁਹਾਡੀ ਤਨਖਾਹ ਵਿੱਚੋਂ ਟੈਕਸ ਕੱਟੇਗਾ ਅਤੇ ਇਸ ਨੂੰ ਤੁਹਾਡੇ ਵੱਲੋਂ…

https://www.australianunions.org.au/factsheet/punjabi-tax-and-superannuation/

ਪੇਅ-ਸਲਿੱਪਾਂ ਅਤੇ ਰਿਕਾਰਡ ਰੱਖਣਾ 

ਤਨਖਾਹ ਦੀਆਂ ਪਰਚੀਆਂ (ਪੇਅ-ਸਲਿੱਪਾਂ) ਅਤੇ ਸਟੀਕ ਰਿਕਾਰਡ ਰੱਖਣਾ ਕਰਮਚਾਰੀਆਂ ਨੂੰ ਤਨਖਾਹ ਦੀ ਚੋਰੀ ਤੋਂ ਬਚਾਉਣ ਲਈ ਜ਼ਰੂਰੀ ਹੈ। ਫੇਅਰ ਵਰਕ ਕਾਨੂੰਨ 2009 (ਧਾਰਾ 536) ਅਤੇ ਫੇਅਰ ਵਰਕ ਰੈਗੂਲੇਸ਼ਨ 2009 (ਰੈਗੂਲੇਸ਼ਨ 346) ਪੇਅ-ਸਲਿੱਪਾਂ ਅਤੇ ਰਿਕਾਰਡ ਰੱਖਣ ਦੇ ਆਲੇ-ਦੁਆਲੇ ਦੇ ਨਿਯਮਾਂ ਦਾ ਵੇਰਵਾ ਦਿੰਦੇ ਹਨ। ਇਸ ਵਿੱਚ ਸ਼ਾਮਲ ਹਨ:  ਕੰਮ ਕੀਤੇ ਘੰਟਿਆਂ ਅਤੇ ਤਨਖਾਹਾਂ ਦਾ ਰਿਕਾਰਡ ਰੱਖਣਾ …

https://www.australianunions.org.au/factsheet/punjabi-payslips-and-record-keeping/

ਕਟੌਤੀਆਂ ਅਤੇ ਵੱਧ ਅਦਾਇਗੀ (ਓਵਰਪੇਮੈਂਟ) 

ਤੁਹਾਡੇ ਇਮਪਲੋਏਅਰ ਦੁਆਰਾ ਜੋ ਪੈਸਾ ਤੁਹਾਨੂੰ ਮਿਲਣ ਵਾਲੀ ਤੁਹਾਡੀ ਤਨਖਾਹ ਵਿੱਚੋਂ ਪਹਿਲਾਂ ਕੱਟਿਆ ਜਾਂਦਾ ਹੈ, ਉਸ ਨੂੰ ਕਟੌਤੀ ਵਜੋਂ ਜਾਣਿਆ ਜਾਂਦਾ ਹੈ।  ਕਟੌਤੀਆਂ ਕੇਵਲ ਤਾਂ ਹੀ ਕਨੂੰਨੀ ਹਨ ਜੇਕਰ:  ਤੁਸੀਂ ਅਤੇ ਤੁਹਾਡਾ ਇਮਪਲੋਏਅਰ ਦੋਵੇਂ ਲਿਖਤੀ ਰੂਪ ਵਿੱਚ ਸਹਿਮਤ ਹੋ  ਫੇਅਰ ਵਰਕ ਕਮਿਸ਼ਨ ਜਾਂ ਅਦਾਲਤ ਨੇ ਕਟੌਤੀ ਦਾ ਹੁਕਮ ਦਿੱਤਾ ਹੈ  ਉਹ ਅਵਾਰਡ ਜਿਸ ਦੇ ਅਧੀਨ…

https://www.australianunions.org.au/factsheet/punjabi-deductions-and-overpayments/

ਘੱਟ ਭੁਗਤਾਨ 

ਘੱਟ ਭੁਗਤਾਨ ਦਾ ਮਤਲਬ ਹੈ ਕਿ ਤੁਹਾਡੇ ਹੱਕ ਨਾਲੋਂ ਘੱਟ ਭੁਗਤਾਨ ਕੀਤਾ ਜਾਣਾ। ਇਹ ਇਸ ਗੱਲ ‘ਤੇ ਨਿਰਭਰ ਕਰਦਾ ਹੈ ਕਿ ਤੁਸੀਂ ਕਿੱਥੇ ਕੰਮ ਕਰਦੇ ਹੋ, ਇਸ ਦਾ ਮਤਲਬ ਇਹ ਹੋ ਸਕਦਾ ਹੈ ਕਿ ਸਬੰਧਿਤ ਅਵਾਰਡ ਜਾਂ  ਇਕਰਾਰਨਾਮੇ ਦੇ ਅਧੀਨ, ਜਾਂ ਰਾਸ਼ਟਰੀ ਘੱਟੋ ਘੱਟ ਤਨਖਾਹ ਨਾਲੋਂ ਘੱਟ ਭੁਗਤਾਨ ਕੀਤਾ ਜਾ ਰਿਹਾ ਹੈ।  ਸੇਵਾਮੁਕਤੀ (ਸੁਪਰ) ਜਾਂ…

https://www.australianunions.org.au/factsheet/punjabi-underpayment/

ਬਿਨਾਂ ਤਨਖਾਹ ਦੇ ਕੰਮ 

ਸਾਰੇ ਕਰਮਚਾਰੀ ਫੇਅਰ ਵਰਕ ਕਾਨੂੰਨ ਦੇ ਅਧੀਨ ਭੁਗਤਾਨ ਅਤੇ ਹਾਲਾਤਾਂ ਦੇ ਹੱਕਦਾਰ ਹਨ। ਜ਼ਿਆਦਾਤਰ ਮਾਮਲਿਆਂ ਵਿੱਚ, ਕਰਮਚਾਰੀਆਂ ਨੂੰ ਬਿਨਾਂ ਤਨਖਾਹ ਦੇ ਕੰਮ ਕਰਨ ਲਈ ਕਹਿਣਾ ਗੈਰ-ਕਾਨੂੰਨੀ ਹੈ। ਪਰ ਕੁਝ ਹਾਲਾਤ ਅਜਿਹੇ ਹਨ ਜਿੱਥੇ ਕਾਨੂੰਨ ਦੇ ਅਧੀਨ ਬਿਨਾਂ ਤਨਖਾਹ ਦੇ ਕੰਮ ਦੀ ਆਗਿਆ ਹੈ। ਇਸ ਵਿੱਚ ਸ਼ਾਮਲ ਹਨ:  ਸਿੱਖਿਆ ਜਾਂ ਸਿਖਲਾਈ ਕੋਰਸ ਦੇ ਹਿੱਸੇ ਵਜੋਂ ਕਿੱਤਾਮੁਖੀ…

https://www.australianunions.org.au/factsheet/punjabi-unpaid-work/

ਓਵਰਟਾਈਮ 

ਓਵਰਟਾਈਮ ਉਹ ਕੰਮ ਹੈ ਜੋ ਤੁਸੀਂ ਆਪਣੇ ਆਮ ਘੰਟਿਆਂ ਦੇ ਰੁਜ਼ਗਾਰ ਤੋਂ ਬਾਹਰ ਕਰਦੇ ਹੋ। ਜਦੋਂ ਇਹ ਲਾਗੂ ਹੁੰਦਾ ਹੈ ਅਤੇ ਤੁਹਾਨੂੰ ਕਿੰਨਾ ਭੁਗਤਾਨ ਮਿਲੇਗਾ ਤਾਂ ਇਹ ਤੁਹਾਡੇ ਅਵਾਰਡ ਜਾਂ ਇਕਰਾਰਨਾਮੇ ਉੱਤੇ ਨਿਰਭਰ ਕਰੇਗਾ।  ਕੁਝ ਅਵਾਰਡ ਅਤੇ ਸਮਝੌਤੇ ਤੁਹਾਨੂੰ ਓਵਰਟਾਈਮ ਅਦਾ ਕਰਨ ਦੀ ਬਜਾਏ ਉਸ ਸਮੇਂ ਦੇ ਬਰਾਬਰ ਛੁੱਟੀ ਲੈਣ ਦੀ ਆਗਿਆ ਦਿੰਦੇ ਹਨ। ਇਸ…

https://www.australianunions.org.au/factsheet/punjabi-overtime-2/

ਪੈਨਲਟੀ ਰੇਟਸ ਅਤੇ ਭੱਤੇ

ਪੈਨਲਟੀ ਦੀਆਂ ਦਰਾਂ ਅਤੇ ਭੱਤੇ ਤੁਹਾਡੀ ਬਕਾਇਦਾ ਤਨਖਾਹ ਦੇ ਉਪਰੋਂ ਦੀ ਕੀਤੇ ਗਏ ਵਾਧੂ ਭੁਗਤਾਨ ਹਨ। ਉਨ੍ਹਾਂ ਦਾ ਉਦੇਸ਼ ਇਹ ਯਕੀਨੀ ਬਨਾਉਣਾ ਹੈ ਕਿ ਤੁਹਾਨੂੰ ਅਸੁਵਿਧਾਜਨਕ ਸਮਿਆਂ ‘ਤੇ ਜਾਂ ਖਤਰਨਾਕ ਜਾਂ ਅਣਸੁਖਾਵੀਆਂ ਸਥਿਤੀਆਂ ਵਿੱਚ ਕੰਮ ਕਰਨ ਲਈ ਮੁਆਵਜ਼ਾ ਦਿੱਤਾ ਜਾ ਰਿਹਾ ਹੈ। ਇਸ ਦੇ ਬਹੁਤ ਸਾਰੇ ਵੱਖ-ਵੱਖ ਕਾਰਨ ਹਨ ਕਿ ਤੁਸੀਂ ਪੈਨਲਟੀ ਦੀਆਂ ਦਰਾਂ, ਜਾਂ…

https://www.australianunions.org.au/factsheet/punjabi-penalty-rates-and-allowances/

ਘੱਟੋ ਘੱਟ ਤਨਖਾਹਾਂ

ਘੱਟੋ ਘੱਟ ਤਨਖਾਹ ਉਹ ਸਭ ਤੋਂ ਘੱਟ ਰਕਮ ਹੈ ਜੋ ਤੁਹਾਨੂੰ ਨਿਸ਼ਚਿਤ ਕੰਮ ਕਰਨ ਲਈ ਅਦਾ ਕੀਤੀ ਜਾ ਸਕਦੀ ਹੈ। ਵੱਖ-ਵੱਖ ਘੱਟੋ ਘੱਟ ਤਨਖਾਹਾਂ, ਵੱਖ-ਵੱਖ ਲੋਕਾਂ ਉੱਤੇ ਲਾਗੂ ਹੁੰਦੀਆਂ ਹਨ। ਕਿਹੜੀ ਘੱਟੋ ਘੱਟ ਤਨਖਾਹ ਤੁਹਾਡੇ ਉੱਤੇ ਲਾਗੂ ਹੁੰਦੀ ਹੈ, ਇਹ ਇਸ ਗੱਲ ਉੱਤੇ ਨਿਰਭਰ ਕਰਦੀ ਹੈ ਕਿ ਤੁਸੀਂ ਕਿੱਥੇ ਕੰਮ ਕਰਦੇ ਹੋ, ਤੁਸੀਂ ਕਿੰਨੀ ਉਮਰ…

https://www.australianunions.org.au/factsheet/punjabi-min-wages/